3 ਦੋਸਤਾਂ ਨੇ ਫਿਲਮ ਦੇਖਣ ਦੇ ਬਹਾਨੇ NRI ਦੋਸਤ ਨੂੰ ਬੁਲਾਇਆ, NRI ਨਾਲ ਗੰਦਾ ਕਾਰਾ ਕਰ ਸੁੱਟ'ਤਾ ਗੰਦੇ ਨਾਲੇ 'ਚ |

2024-02-24 2

ਮੋਗਾ ਦੇ ਬੱਧਨੀ ਖੁਰਦ ਵਿਚ ਇਕ ਸਨਸਨੀ ਫ਼ੈਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਐੱਨ. ਆਰ. ਆਈ. ਦੇ ਕਤਲ ਤੋਂ ਬਾਅਦ ਦੋਸਤਾਂ ਵੱਲੋਂ ਆਪਣੇ ਹੀ ਸਾਥੀ ਦਾ ਕਤਲ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਬਧਨੀ ਖੁਰਦ ਦੇ ਨੰਬਰਦਾਰ ਜੱਗਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਨਦੀਪ ਸਿੰਘ ਉਰਫ ਤੀਰਥ ਸਿੰਘ ਪਿਛਲੇ ਕਈ ਸਾਲਾਂ ਤੋਂ ਹਾਂਗਕਾਂਗ ਵਿਚ ਰਹਿ ਰਿਹਾ ਸੀ ਅਤੇ ਕੁਝ ਕੁ ਮਹੀਨੇ ਪਹਿਲਾਂ ਆਪਣੇ ਪਿੰਡ ਬੱਧਨੀ ਖੁਰਦ ਆਇਆ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦ ਪਿੰਡ ਦੇ ਸਰਪੰਚ ਨੇ ਉਨ੍ਹਾਂ ਨੂੰ ਆ ਕੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਹੀ 2 ਨੌਜਵਾਨਾਂ ਨੂੰ ਪੁਲਸ ਨੇ ਹਿਰਾਸਤ ਵਿਚ ਲਿਆ ਹੈ ਤਾਂ ਇਸ ਸਬੰਧੀ ਜਦ ਉਹ ਥਾਣੇ ਪਹੁੰਚੇ ਤਾਂ ਪਤਾ ਲੱਗਾ ਕਿ ਇਨ੍ਹਾਂ ਦੋਨਾਂ ਨੌਜਵਾਨਾਂ ਵੱਲੋਂ NRI ਮਨਦੀਪ ਸਿੰਘ ਦਾ ਕਤਲ ਕਰ ਦਿੱਤਾ ਹੈ।
.
3 friends called NRI friend on the pretext of watching a movie, did dir+ty work with NRI and threw it in a dir+ty drain.
.
.
.
#moganews #canadanews #latestnews
~PR.182~

Free Traffic Exchange

Videos similaires